Not known Facts About punjabi status

ਸਾਡੀ ਅੱਖ ਨੀਰੀ ਤਲਵਾਰ ਆ ਜੋ ਪਾੜਦੀ ਫਿਰੇ ਸਰੀਰ ਕੁੜੇ..!!

हम लोग ही नहीं बड़े-बड़े बॉलीवुड स्टार भी पंजाबी भाषा के फैन है और अक्सर कैमरा में पंजाबी बोलते देखे जाते हैं।

ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।

ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ

ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ, ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ..!!

यह भी पढे : संघर्ष शायरी स्टेटस कोट्स इन हिंदी

ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ ਅੱਧੀ ਕ ਕਰਜ਼ ਹੈ,

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ punjabi status ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

Our punjabi status collection can not merely be utilized for updating your whatsapp status but you can also use them as ideas to develop your very own status. Or make use of them as prices. Or mail them as sms or messages towards your beloved family and friends.

ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ, ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ..!!

ਅੱਛਾ ਹੂਆ ਕੀ ਮੈਂ ਨਿਕਲ ਆਯਾ, ਬਹੁਤ ਭੀੜ ਥੀ ਤੇਰੇ ਦਿਲ ਮੇਂ..!!

ਆਮ ਆਦਮੀ ਦੇ ਦਿਲ ਦੀ ਇੱਛਾ, ਗੁਆਂਢਣ ਨਖਰੇ ਵਾਲੀ ਹੋਵੇ, ਸੋਹਣੀ ਇੱਕ ਸਾਲੀ ਹੋਵੇ, ਤੇ ਭੋਲੀ ਭਾਲੀ ਘਰਵਾਲੀ ਹੋਵੇ..!!

Punjabi Status for Whatsapp, Facebook

Leave a Reply

Your email address will not be published. Required fields are marked *